ਰੇਲਗੱਡੀ ’ਤੇ ਫਾਇਰਿੰਗ ਕਰ ਕੀਤਾ ਕਬਜ਼ਾ

ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨ ਦੀ ਸਭ ਤੋਂ ਵਿਸ਼ੇਸ਼ ਰੇਲ ਗੱਡੀ ਜਾਫਰ ਐਕਸਪ੍ਰੈਸਨੂੰ ਹਾਈਜੈਕ ਕਰ ਲਿਆ ਹੈ ਅਤੇ ਸੈਂਕੜੇ ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ। ਬੀਐਲਏ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਪਰੇਸ਼ਨ BLA ਮਜੀਦ ਬ੍ਰਿਗੇਡ ਫਤਿਹ ਸਕੁਐਡ ਅਤੇ STOS ਦੂਜੇ ਪਾਸੇ ਜਿਵੇਂ ਹੀ ਪਾਕਿਸਤਾਨ ਸਰਕਾਰ ਅਤੇ ਫੌਜ ਨੂੰ ਰੇਲਗੱਡੀ ਦੇ ਕਬਜ਼ੇ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਸਾਹ ਰੁਕ ਗਏ। ਬੰਧਕਾਂ ਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ।

Total Views: 4 ,
Real Estate