ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਨ ਦੇ ਦੋਸ਼ਾਂ ਵਿੱਚ ਫੜੇ ਹੋਏ ਚਾਰ ਮਸ਼ਕੂਕ ਕਰਨ ਬਰਾੜ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵਲੋਂ ਜਮਾਨਤ ’ਤੇ ਰਿਹਾਅ ਕਰਨ ਬਾਰੇ ਇੱਕ ਭਾਰਤੀ ਮੀਡੀਆ ਏਜੰਸੀ ਵੱਲੋਂ ਖ਼ਬਰ ਨਸ਼ਰ ਕੀਤੀ ਗਈ ਸੀ, ਜਿਸ ’ਤੇ ਭਰੋਸਾ ਕਰਕੇ ਕਈ ਅਦਾਰਿਆਂ ਨੇ ਪ੍ਰਕਾਸ਼ਤ ਕੀਤਾ। ਪਰ ਇਹ ਖ਼ਬਰ ਕੋਰਾ ਝੂਠ ਸਾਬਤ ਹੋਈ ਹੈ।
Total Views: 212 ,
Real Estate



















