ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਭੰਗੂ ਦੀ ਮੌਤ

ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਸਿੰਘ ਭੰਗੂ ਦੀ ਨਵੀਂ ਦਿੱਲੀ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਜੇਲ੍ਹ ‘ਚ ਸਿਹਤ ਖਰਾਬ ਹੋਣ ‘ਤੇ ਭੰਗੂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ। ਪਰਲਜ਼ ਗਰੁੱਪ ਦੇ ਵੱਡੇ ਘੋਟਾਲੇ ਦੇ ਮਾਮਲੇ ਕਾਰਨ ਭੰਗੂ ਜੇਲ੍ਹ ‘ਚ ਬੰਦ ਸੀ ।2016 ‘ਚ ਉਸ ਨੂੰ ਪਰਲਜ ਘੁਟਾਲੇ ‘ਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ।

Total Views: 97 ,
Real Estate