ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਅਦਾਕਾਰ ਜ਼ਹੀਰ ਇਕਬਾਲ ਨੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਕਿਹਾ, ‘‘ਅਸੀਂ ਹੁਣ ਪਤੀ ਅਤੇ ਪਤਨੀ ਹਾਂ।’’ ਸੋਨਾਕਸ਼ੀ (37) ਅਤੇ ਜ਼ਹੀਰ (35) ਨੇ ਇੰਸਟਾਗ੍ਰਾਮ ’ਤੇ ਇੱਕ ਸਾਂਝੀ ਪੋਸਟ ਵਿੱਚ ਆਪਣੇ ਨਿਕਾਹ ਦੀ ਖ਼ਬਰ ਸਾਂਝੀ ਕੀਤੀ। ਜੋੜੇ ਨੇ ਵਿਆਹ ਮਗਰੋਂ ਵੋਰੇਲੀ ਵਿੱਚ ਇੱਕ ਰੈਸਤਰਾਂ ’ਚ ਦੋਸਤਾਂ ਲਈ ਦਾਅਵਤ ਰੱਖੀ।
Total Views: 83 ,
Real Estate