ਫ਼ਿਰੋਜ਼ਪੁਰ ’ਚ ਲੋਕ ਸਭਾ ਚੋਣਾਂ ਦੌਰਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਕਾਲੂ ਵਾਲਾ ਦੇ ਲੋਕਾਂ ਨੂੰ ਵੋਟ ਪੁਆਉਣ ਵਾਸਤੇ ਫੌਜ ਵੱਲੋਂ ਸਪੈਸ਼ਲ ਮੋਟਰ ਵਾਲੀ ਕਿਸ਼ਤੀ ਦਾ ਇੰਤਜ਼ਾਮ ਕੀਤਾ ਗਿਆ ਸੀ। ਫੌਜ ਦੇ ਜਵਾਨ ਇਸ ਪਿੰਡ ਦੇ ਲੋਕਾਂ ਨੂੰ ਮੋਟਰ ਬੋਟ ਦੇ ਜ਼ਰੀਏ ਪੋਲਿੰਗ ਸਟੇਸ਼ਨ ਤੱਕ ਲੈ ਕੇ ਆਏ। ਦੱਸ ਦਈਏ ਕਿ ਇਹ ਪਿੰਡ ਤਿੰਨ ਪਾਸਿਉਂ ਸਤਲੁਜ ਦਰਿਆ ਵਿੱਚ ਘਿਰਿਆ ਹੋਇਆ ਹੈ ਤੇ ਚੌਥਾ ਪਾਸਾ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦਾ ਹੈ। ਇੱਥੇ ਕੋਈ ਸਥਾਈ ਪੁਲ ਨਹੀਂ ਹੈ ।
Total Views: 174 ,
Real Estate
















