ਪੰਜਾਬ ’ਚ ਅੱਜ ਸ਼ਾਮ ਬੰਦ ਹੋਵੇਗਾ ਚੋਣ ਪ੍ਰਚਾਰ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਵਿਚ ਪੰਜਾਬ ਵਿਚ ਚੋਣ ਪ੍ਰਚਾਰ ਅੱਜ 30 ਮਈ ਨੂੰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਪੰਜਾਬ ਵਿਚ ਬਹੁ ਗਿਣਤੀ 11 ਸੀਟਾਂ ’ਤੇ ਇਸ ਵਾਰ ਚਹੁ ਕੋਣਾ ਮੁਕਾਬਲਾ ਹੈ ਜਦੋਂ ਕਿ ਸੰਗਰੂਰ ਤੇ ਖਡੂਰ ਸਾਹਿਬ ਵਿਚ ਪੰਜ ਕੋਣਾ ਮੁਕਾਬਲਾ ਹੈ।

Total Views: 38 ,
Real Estate