ਦਿੱਲੀ ਏਅਰਪੋਰਟ ਤੋਂ ਸ਼ਸ਼ੀ ਥਰੂਰ ਦਾ ਸਹਾਇਕ ਗ੍ਰਿਫਤਾਰ

ਦਿੱਲੀ ਕਸਟਮ ਨੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਸਹਾਇਕ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕਸਟਮ ਨੇ ਸੋਨਾ ਤਸਕਰੀ ਮਾਮਲੇ ‘ਚ ਸ਼ਸ਼ੀ ਥਰੂਰ ਦੇ ਸਹਾਇਕ ਨੂੰ ਗ੍ਰਿਫਤਾਰ ਕੀਤਾ ਹੈ।ਕਸਟਮ ਨੇ ਸ਼ਿਵਕੁਮਾਰ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਖਬਰਾਂ ਅਨੁਸਾਰ ਸ਼ਿਵ ਕੁਮਾਰ ਆਈਜੀਆਈ ਏਅਰਪੋਰਟ ‘ਤੇ ਆਪਣੇ ਇਕ ਆਦਮੀ ਤੋਂ ਵਿਦੇਸ਼ ਤੋਂ ਲਿਆਂਦੇ ਗਏ ਸੋਨੇ ਨੂੰ ਹੈਂਡਓਵਰ ਕਰ ਰਿਹਾ ਸੀ। ਫਿਰ ਕਸਟਮ ਨੇ ਉਸ ਨੂੰ ਫੜ ਲਿਆ।

Total Views: 48 ,
Real Estate