ਦਿੱਲੀ ਚ ਅੱਗ ਲੱਗਣ ਦੀਆਂ 2 ਹੋਰ ਵੱਡੀਆਂ ਘਟਨਾਵਾਂ

ਦਿੱਲੀ ਦੇ ਚਾਂਦਨੀ ਚੌਕ ਇਲਾਕੇ ‘ਚ ਅੱਜ ਤੜਕੇ ਅੱਗ ਲੱਗਣ ਕਾਰਨ ਪੰਜ ਦੁਕਾਨਾਂ ਸੜ ਗਈਆਂ। ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਫਤਿਹਪੁਰੀ ਮਸਜਿਦ ਨੇੜੇ ਸਥਿਤ ਪੰਜ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਤੜਕੇ 3.12 ਵਜੇ ਮਿਲੀ ਅਤੇ ਅੱਠ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਸਵੇਰੇ ਪੰਜ ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਇੱਕ ਹੋਰ ਘਟਨਾ ਵਿੱਚ ਪੂਰਬੀ ਦਿੱਲੀ ਦੇ ਮਧੂ ਵਿਹਾਰ ਖੇਤਰ ਵਿੱਚ ਪਾਰਕਿੰਗ ਵਿੱਚ ਅੱਧੀ ਰਾਤ ਨੂੰ ਅੱਗ ਲੱਗਣ ਕਾਰਨ 17 ਕਾਰਾਂ ਸੜ ਗਈਆਂ।

Total Views: 48 ,
Real Estate