ਦਿੱਲੀ ‘ਚ ਲੋਕ ਸਭਾ ਚੋਣਾਂ ਲਈ ਵੋਟਾਂ ਭਲਕੇ

ਦਿੱਲੀ ਵਿੱਚ ਭਲਕੇ 25 ਮਈ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਵੋਟਿੰਗ ਹੋਵੇਗੀ। ਇਸ ਕਾਰਨ ਦਿੱਲੀ ਪ੍ਰਸ਼ਾਸਨ ਨੇ ਮੈਟਰੋ ਦਾ ਸਮਾਂ ਬਦਲ ਦਿੱਤਾ ਹੈ। ਕੱਲ੍ਹ ਮੈਟਰੋ 4 ਵਜੇ ਹੀ ਚੱਲਣੀ ਸ਼ੁਰੂ ਹੋ ਜਾਵੇਗੀ। ਦਿੱਲੀ ਨਾਲ ਲੱਗਦੀਆਂ ਸਰਹੱਦਾਂ ਸੀਲ ਰਹਿਣਗੀਆਂ। ਬਾਜ਼ਾਰ, ਸਕੂਲ, ਦਫ਼ਤਰ, ਕਾਲਜ ਅਤੇ ਉਦਯੋਗਿਕ ਖੇਤਰ ਬੰਦ ਰਹਿਣਗੇ। ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਲਕੇ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

Total Views: 207 ,
Real Estate