19 ਅਪ੍ਰੈਲ ਨੂੰ ਅਕਾਲੀ ਬਣ ਜਾਵੇਗਾ ਜਗਮੀਤ ਬਰਾੜ

ਕਾਂਗਰਸੀ ਰਹੇ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਤੱਕੜੀ ਵਿੱਚ ਬੈਠਣ ਜਾ ਰਹੇ ਹਨ। ਇਸ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਕੀਤੀ ਹੈ। 19 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮੁਕਤਸਰ ਦੌਰੇ ਦੌਰਾਨ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨਗੇ।
ਖ਼ਬਰਾਂ ਅਨੁਸਾਰ ਬਰਾੜ ਨੇ ਕਾਂਗਰਸ ’ਚ ਵਾਪਸ ਜਾਣ ਲਈ ਵੀ ਪੂਰੀ ਵਾਹ ਲਾਈ ਪਰ ਗੱਲ ਨਹੀਂ ਬਣ ਸਕੀ।

Total Views: 179 ,
Real Estate