ਵੈਨ-ਟਰੱਕ ਹਾਦਸੇ ‘ਚ 9 ਮੌਤਾਂ

ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਅਕਲੇਰ ਨੇੜੇ ਪੰਜੋਲਾ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਝਾਲਾਵਾੜ ਦੇ ਐਸ.ਪੀ. ਰਿਚਾ ਤੋਮਰ ਨੇ ਕਿਹਾ ਕਿ ਮ੍ਰਿਤਕ ਇਕ ਵੈਨ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਇਕ ਟਰੱਕ ਨਾਲ ਵੈਨ ਟਕਰਾ ਗਈ।

Total Views: 162 ,
Real Estate