22 ਅਪ੍ਰੈਲ ਨੂੰ ਮਣੀਪੁਰ ਦੇ 11 ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਦਾ ਐਲਾਨ

ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਚੋਣ ਕਮਿਸ਼ਨ ਵਲੋਂ 22 ਅਪ੍ਰੈਲ ਨੂੰ ਮਣੀਪੁਰ ਦੇ 11 ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਦਾ ਐਲਾਨ ਕੀਤਾ ਗਿਆ ਹੈ।

Total Views: 128 ,
Real Estate