ਪ੍ਰਧਾਨ ਸਾਬ੍ਹ ਦੀ ਪਤਾ ਨੀ ਕੀ ਮਜ਼ਬੂਰੀ ਸੀ, ਓਹਨਾਂ ਨੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ’ – ਬੀਬੀ ਜਗੀਰ ਕੌਰ


ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਆਂ ਕਿਹਾ ਕਿ ਪ੍ਰਧਾਨ ਸਾਬ੍ਹ ਦੀ ਪਤਾ ਨੀ ਕੀ ਮਜ਼ਬੂਰੀ ਸੀ ਓਹਨਾਂ ਨੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ’ । ਉਹਨਾਂ ਕਿਹਾ ਕਿ ਜੇ ਪਾਰਟੀ ‘ਚ ਸ਼ਾਮਿਲ ਕਰਵਾਇਆ ਸੀ ਤਾਂ ਟਿਕਟ ਵੀ ਦੇਣੀ ਚਾਹੀਦੀ ਸੀ। ਪਾਰਟੀ ਵੱਲੋਂ ਬਣਦਾ ਸਤਿਕਾਰ ਸਾਰਿਆਂ ਨੂੰ ਦੇਣਾ ਚਾਹੀਦਾ। ਪਰਮਿੰਦਰ ਢੀਂਡਸਾ ਇੱਕ ਯੋਗ ਤੇ ਵਧੀਆ ਉਮੀਦਵਾਰ ਹੈ।

Total Views: 314 ,
Real Estate