ਅਦਾਕਾਰ ਪਵਨ ਸਿੰਘ ਨੇ ਲਿਆ ਯੂ-ਟਰਨ, ਕਿਹਾ ‘ਲੋਕ ਸਭਾ ਚੋਣਾਂ ਲੜਾਂਗਾ’

ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰ ਦੇ ਐਲਾਨ ਤੋਂ ਇਕ ਦਿਨ ਬਾਅਦ ਭੋਜਪੁਰੀ ਗਾਇਕ-ਅਦਾਕਾਰ ਪਵਨ ਸਿੰਘ ਨੇ ਬੁੱਧਵਾਰ ਨੂੰ ਅਪਣਾ ਰੁੱਖ ਬਦਲਦਿਆਂ ਕਿਹਾ ਕਿ ਉਹ ਅਪਣੀ ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਚੋਣ ਲੜਨਗੇ।ਹਾਲਾਂਕਿ, ਪਵਨ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਹਲਕੇ ਤੋਂ, ਕਿਸ ਸੂਬੇ ਤੋਂ ਅਤੇ ਕਿਸ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ।

Total Views: 130 ,
Real Estate