ਹਰਿਆਣਾ ‘ਚ ਬੀਜੇਪੀ-ਜੇਜੇਪੀ ਦਾ ਟੁੱਟਿਆ ਗਠਜੋੜ !

ਹਰਿਆਣਾ ‘ਚ ਬੀਜੇਪੀ-ਜੇਜੇਪੀ ਦੇ ਗਠਜੋੜ ਟੁੱਟਣ ਦੀਆਂ ਖਬਰਾਂ ਹਨ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਅੱਜ ਦੁਪਹਿਰ ਹੋ ਰਹੀ ਹੈ ਜਿਸ ਤੋਂ ਬਾਅਦ ਖੱਟਰ ਸਰਕਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ ।

Total Views: 341 ,
Real Estate