ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਡਿੱਬਵਾਲਾ ‘ਚ ਇੱਕ ਰਿੰਗ ਸੇਰੇਮਨੀ ‘ਚ 3 ਵਿਅਕਤੀ ਵੱਲੋ ਂ ਫਾਇਰਿੰਗ ਕੀਤੇ ਜਾਣ ਦਾ ਵੀਡਿਓ ਵਾਇਰਲ ਹੋਇਆ ਹੈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਹ ਵੀਡਿਓ ਇੰਟਰਨੈਟ ‘ਤੇ ਅਪਲੋਡ ਕੀਤਾ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਮਗਰੋਂ ਪੁਲਿਸ ਨੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਕਾਂਗਰਸੀ ਆਗੂ ਜੀਰਾ ਨੇ ਦਾਅਵਾ ਕੀਤਾ ਕਿ ਵੀਡਿਓ ਜ਼ੀਰਾ ਦੇ ਮੌਜੂਦਾ ਵਿਧਾਇਕ ਦੇ ਨੇੜਲਿਆਂ ਦਾ ਹੈ। ਜੋ ਸੱਤਾ ਦੇ ਨਸ਼ੇ ‘ਚ ਖੁੱਲ੍ਹੇਆਮ ਹਥਿਆਰਾ ਦਾ ਪ੍ਰਦਰਸ਼ਨ ਕਰਕੇ ਆਪਣੀ ਵੀਡਿਓ ਬਣਾ ਰਹੇ ਹਨ।
Total Views: 296 ,
Real Estate





















