ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਕਾਂਗਰਸ ਦੇ ਛੇ ਵਿਧਾਇਕ ਹਰਿਆਣਾ ਤੋਂ ਕਿਸੇ ਅਣਦੱਸੀ ਥਾਂ ਵੱਲ ਰਵਾਨਾ ਹੋਣ ਬਾਅਦ ਅੱਜ ਸ਼ਿਮਲਾ ਪਰਤ ਗਏ। ਸ਼ਿਮਲਾ ਪਰਤਣ ਵਾਲੇ ਵਿਧਾਇਕਾਂ ਵਿੱਚ ਤਿੰਨ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ, ਜੋ ਰਾਜ ਸਭਾ ਚੋਣਾਂ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਕੱਲ੍ਹ ਇੱਥੇ ਪੁੱਜੇ ਸਨ। ਸਾਰੇ ਨੌਂ ਵਿਧਾਇਕ ਹੁਣ ਸ਼ਿਮਲਾ ਪਹੁੰਚ ਚੁੱਕੇ ਹਨ। ਸ਼ਿਮਲਾ ਪਹੁੰਚਣ ‘ਤੇ ਵਿਧਾਇਕਾਂ ਨੇ ‘ਜੈ ਸ੍ਰੀ ਰਾਮ, ਹੋ ਗਿਆ ਕਾਮ’ ਦੇ ਨਾਅਰੇ ਮਾਰੇ।
Total Views: 272 ,
Real Estate


















