ਜਿਮ ‘ਚ ਕਸਰਤ ਕਰਦੇ ਡੀਐਸਪੀ ਦੀ ਮੌਤ

ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ‘ਚ ਬਣੇ ਜਿਮ ‘ਚ ਕਸਰਤ ਕਰਦੇ ਡੀਐਸਪੀ ਮਲੇਰਕੋਟਲਾ ਦਿਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ।

ਕੁਝ ਸਮਾਂ ਪਹਿਲਾਂ ਉਹਨਾ ਦਾ ਲੁਧਿਆਣਾ ਮਲੇਰਕੋਟਲਾ ‘ਚ ਤਬਾਦਲਾ ਹੋਇਆ ਸੀ । ਅੱਜਕੱਲ੍ਹ ਉਹਨਾ ਦੀ ਡਿਉਟੀ ਖਨੌਰੀ ਬਾਰਡਰ ਤੇ ਸੀ ।
ਦਿਲਪ੍ਰੀਤ ਸਿੰਘ 1992 ‘ਚ ਖਿਡਾਰੀਆਂ ਦੇ ਕੋਟੇ ‘ਚ ਏਐਸਆਈ ਭਰਤੀ ਹੋਏ ਸਨ । ਉਹ ਰਾਸ਼ਟਰੀ ਪੱਧਰ ਦੇ ਤੈਰਾਕ ਸਨ ।

Total Views: 453 ,
Real Estate