ਜਲੰਧਰ ਪਾਸਪੋਰਟ ਦਫ਼ਤਰ ਵਿੱਚ ਸੀਬੀਆਈ ਨੇ ਰੇਡ ਕਰਕੇ ਇੱਥੋਂ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਗਭਗ 7 ਘੰਟੇ ਚੱਲੀ ਜਾਂਚ ਮਗਰੋਂ ਜਾਂਚ ਏਜੰਸੀ ਨੇ ਖੇਤਰੀ ਪਾਸਪੋਰਟ ਅਧਿਕਾਰੀ ਸਮੇਤ ਦੋ ਉੱਚ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਵੱਲੋਂ 20 ਲੱਖ ਰੁਪਏ ਤੋਂ ਵੱਧ ਨਕਦੀ ਅਤੇ ਹੋਰ ਦਸਤਾਵੇਜ ਹਿਰਾਸਤ ‘ਚ ਲਏ ਗਏ ਹਨ।
ਸੂਤਰ ਦੱਸਦੇ ਹਨ ਕਿ ਸੀਬੀਆਈ ਵੱਲੋਂ ਇਹ ਰੇਡ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ‘ਚ ਸਿ਼ਕਾਇਤਾਂ ਮਿਲਣ ਮਗਰੋਂ ਕੀਤੀ ਗਈ ।
Total Views: 223 ,
Real Estate



















