ਕਿਸਾਨਾਂ ਦੇ ਦਿੱਲੀ ਕੂਚ ਨੂੰ ਮੁੱਖ ਰੱਖਦੇ ਹੋਏ ਸੋਮਵਾਰ 12 ਫਰਵਰੀ ਤੋਂ ਸਿੰਘੂ ਬਾਰਡਰ ਤੋਂ ਗੱਡੀਆਂ ਦੇ ਲਾਂਘੇ ਤੇ ਪਾਬੰਦੀਆਂ ਲੱਗ ਰਹੀਆਂ ਹਨ ।ਸੋਮਵਾਰ ਤੋਂ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਅਤੇ 13 ਫਰਵਰੀ ਮੰਗਲਵਾਰ ਤੋਂ ਸਾਰੀਆਂ ਕਾਰਾਂ -ਜੀਪਾਂ ਅਤੇ ਚਾਰ ਪਹੀਆਂ ਮੋਟਰ ਗੱਡੀਆਂ ਦੇ ਲਾਂਘੇ ਤੇ ਪਾਬੰਦੀ ਹੋਵੇਗੀ ਭਾਵ ਦਿੱਲੀ ਜਾਣ ਲਈ ਕੋਈ ਹੋਰ ਰੂਟ ਲੈਣੇ ਪੈਣਗੇ। ਉੱਥੋਂ ਸਿਰਫ਼ ਬੱਸਾਂ ਰਾਹੀਂ ਦਿੱਲੀ ਜਾਇਆ ਜਾ ਸਕੇਗਾ।
Total Views: 205 ,
Real Estate
















