6 ਵਾਰ ਦੀ ਵਿਸ਼ਵ ਚੈਂਪੀਅਨ, ਐਮਸੀ ਮੈਰੀਕਾਮ ਨੇ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇੱਕ ਸਮਾਗਮ ਵਿੱਚ ਇਹ ਐਲਾਨ ਕੀਤਾ। ਮੈਰੀਕਾਮ ਨੇ ਆਪਣਾ ਆਖਰੀ ਮੈਚ ਰਾਸ਼ਟਰਮੰਡਲ ਖੇਡਾਂ 2022 ਲਈ ਟਰਾਇਲਾਂ ਦੌਰਾਨ ਖੇਡਿਆ ਸੀ।ਮੈਰੀਕਾਮ (MC Mary Kom) ਨੇ ਕਿਹਾ- ਮੈਂ ਆਪਣੀ ਜ਼ਿੰਦਗੀ ‘ਚ ਸਭ ਕੁਝ ਹਾਸਲ ਕੀਤਾ ਹੈ।ਮੈਨੂੰ ਅਜੇ ਵੀ ਮੁਕਾਬਲਾ ਕਰ ਸਕਦੀ ਹਾਂ ਪਰ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਨਿਯਮ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ।
Total Views: 137 ,
Real Estate


















