ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਜੋ ਪੰਜਾਬ ਦੇ ਸਾਬਕਾ ਵਿਧਾਇਕ ਵੀ ਹਨ, ਦੇ ਦਿੱਲੀ ਵਿਚ ਪੰਜਾਬੀ ਬਾਗ ਵਿਚਲੇ ਘਰ ਦੇ ਬਾਹਰ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ। ਦੋਵਾਂ ਦੀ ਗੋਲੀਆਂ ਚਲਾਉਂਦਿਆਂ ਦੀ ਵੀਡੀਓ ਸੀ ਸੀ ਟੀ ਵੀ ਵਿਚ ਵੀ ਕੈਦ ਹੋ ਗਈ ਹੈ।
Total Views: 210 ,
Real Estate




















