3 ਬੱਚੇ ਸਤਲੁਜ ਦਰਿਆ ‘ਚ ਡੁੱਬੇ

ਲੁਧਿਆਣਾ ਜ਼ਿਲ੍ਹੇ ਦੇ ਸਤਲੁਜ ਦਰਿਆ ‘ਚ 3 ਬੱਚਿਆਂ ਦੇ ਡੁੱਬਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 5 ਬੱਚੇ ਸਤਲੁਜ ਦਰਿਆ ‘ਤੇ ਨਹਾਉਣ ਗਏ ਸੀ, ਜਿਨ੍ਹਾਂ ‘ਚੋਂ 3 ਡੁੱਬ ਗਏ। ਤਿੰਨਾਂ ਦੀ ਭਾਲ ਜਾਰੀ ਹੈ, ਇਸ ਸੰਬੰਧੀ 2 ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸਾਰੇ ਬੱਚੇ ਲੁਧਿਆਣਾ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ।

Total Views: 474 ,
Real Estate