ਕੈਨੇਡਾ ‘ਚ ਪੁਲਿਸ ਅਫਸਰ ਤੇ ਗੱਡੀ ਚੜ੍ਹਾਉਣ ਵਾਲੇ ਦੋ ਪੰਜਾਬੀ ਗ੍ਰਿਫਤਾਰ

ਮੰਗਲਵਾਰ ਨੂੰ ਕੈਨੇਡਾ ਦੇ ਕੈਲੇਡਨ ਵਿਖੇ ਪੁਲਿਸ ਅਫਸਰ ਨੂੰ ਚੋਰੀ ਦੀ ਗੱਡੀ ਨਾਲ ਦਰੜਕੇ ਜ਼ਖਮੀ ਕਰ ਭੱਜਣ ਵਾਲੇ ਤਜਿੰਦਰਪਾਲ ਸਿੰਘ(26) ਅਤੇ ਅਕਾਸ਼ਦੀਪ ਮਰ੍ਹਾੜ (23) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੇ ਤੀਜੇ ਸਾਥੀ ਗੁਰਪ੍ਰੀਤ ਸਿੰਘ ਜੋ ਪੁਲਿਸ ਤੋਂ ਭੱਜ ਗਿਆ ਸੀ, ਦੀ ਭਾਲ ਜਾਰੀ ਹੈ।

Total Views: 130 ,
Real Estate