ਲਕਸਨ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਸਾਬਕਾ ਕਾਰੋਬਾਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਚੋਣਾਂ ’ਚ ਫ਼ੈਸਲਾਕੁਨ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਉਹ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਲੋਕਾਂ ਨੇ ਛੇ ਸਾਲਾਂ ਦੀ ਲਬਿਰਲ ਪਾਰਟੀ ਦੀ ਸਰਕਾਰ ਤੋਂ ਬਾਅਦ ਹੁਣ ਬਦਲਾਅ ਲਈ ਵੋਟਾਂ ਦਿੱਤੀਆਂ ਹਨ। ਪਿਛਲੀ ਸਰਕਾਰ ’ਚ ਜ਼ਿਆਦਾਤਰ ਵਕਫ਼ੇ ਦੌਰਾਨ ਅਗਵਾਈ ਜੈਸਿੰਡਾ ਆਰਡਰਨ ਨੇ ਕੀਤੀ ਸੀ।

Total Views: 282 ,
Real Estate