PGI ਚੰਡੀਗੜ੍ਹ ਵਿੱਚ ਹਸਪਤਾਲ ’ਚ ਅੱਗ ਲੱਗੀ

PGI ਚੰਡੀਗੜ੍ਹ ਦੇ ਅੰਦਰ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅੱਗੇ ਲੱਗੀ ਹੈ। ਹਸਪਤਾਲ ਅੰਦਰਲੇ ਸਾਰੇ ਲੋਕ ਸੁਰੱਖਿਅਤ ਕੱਢ ਲਏ । ਪੀ ਜੀ ਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ੳਨੁਸਾਰ ਅੱਗ ਹਸਪਤਾਲ ਦੇ ਕੰਪਿਊਟਰ ਰੂਮ ਤੋਂ ਸ਼ੁਰੂ ਹੋਈ ਤੇ ਹੋਰ ਪਾਸੇ ਫੈਲੀ। ਉਹਨਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਫੁਰਤੀ ਨਾਲ ਕੰਮ ਕੀਤਾ ਤੇ ਸਾਰੇ ਮਰੀਜ਼ਾਂ ਨੂੰ ਪ੍ਰਭਾਵਤ ਇਲਾਕੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ।

Total Views: 306 ,
Real Estate