ਨਿਪਾਹ ਵਾਇਰਸ: ਪ੍ਰਭਾਵਿਤ ਇਲਾਕੇ ‘ਚ ਸਾਰੇ ਵਿਦਿਅਕ ਅਦਾਰੇ 24 ਸਤੰਬਰ ਤੱਕ ਬੰਦ

ਨਿਪਾਹ ਵਾਇਰਸ ਦੀ ਲਾਗ ਦੇ ਮੱਦੇਨਜ਼ਰ, ਕੇਰਲ ਦੇ ਕੋਝੀਕੋਡ ਵਿਚ ਸਾਰੇ ਵਿਦਿਅਕ ਅਦਾਰੇ 24 ਸਤੰਬਰ ਤੱਕ ਇਕ ਹਫ਼ਤੇ ਲਈ ਬੰਦ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਪੂਰੇ ਹਫ਼ਤੇ ਦੌਰਾਨ ਆਨਲਾਈਨ ਕਲਾਸਾਂ ਨੂੰ ਯਕੀਨੀ ਬਣਾਇਆ ਜਾਵੇਗਾ।ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਸੰਕਰਮਿਤ ਵਿਅਕਤੀਆਂ ਦੀ ਸੰਪਰਕ ਸੂਚੀ ਵਿਚ 1,080 ਲੋਕ ਹਨ ਜਦੋਂ ਕਿ 130 ਲੋਕ ਨਵੇਂ ਸ਼ਾਮਿਲ ਕੀਤੇ ਗਏ ਹਨ।

Total Views: 197 ,
Real Estate