ਵੰਦੇ ਭਾਰਤ ਐਕਸਪ੍ਰੈਸ ਦਾ ਸਲੀਪਰ ਵਰਜ਼ਨ ਲਾਂਚ ਕਰੇਗਾ ਰੇਲਵੇ

ਭਾਰਤੀ ਰੇਲਵੇ ਵੰਦੇ ਭਾਰਤ ਐਕਸਪ੍ਰੈਸ ਦਾ ਸਲੀਪਰ ਵਰਜ਼ਨ ਲਾਂਚ ਕਰੇਗਾ।ਇੰਟੈਗਰਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਬੀ.ਜੀ. ਮਾਲਿਆ ਨੇ ਕਿਹਾ, “ਅਸੀਂ ਇਸ ਵਿੱਤੀ ਸਾਲ ਦੇ ਅੰਦਰ ਵੰਦੇ ਦਾ ਸਲੀਪਰ ਸੰਸਕਰਣ ਲਾਂਚ ਕਰਾਂਗੇ। ਅਸੀਂ ਇਸ ਵਿੱਤੀ ਸਾਲ ਵਿਚ ਵੰਦੇ ਮੈਟਰੋ ਨੂੰ ਵੀ ਲਾਂਚ ਕਰਾਂਗੇ।

Total Views: 161 ,
Real Estate