ਚੰਦਰਯਾਨ-3 ਮਿਸ਼ਨ ਦਾ ਹਿੱਸਾ ਰਹੀ ਇਸਰੋ ਵਿਗਿਆਨੀ ਦਾ ਦਿਹਾਂਤ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਗਿਆਨੀ ਵਲਾਰਮਾਥੀ (Valarmathi) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।

Total Views: 232 ,
Real Estate