14 ਸਤੰਬਰ ਨੂੰ Tata Nexon facelift ਲਾਂਚ ਹੋ ਰਹੀ ਹੈ। ਜੇਕਰ ਤੁਸੀਂ Nexon ਫੇਸਲਿਫਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਪਣੀ ਨਜ਼ਦੀਕੀ ਡੀਲਰਸ਼ਿਪ ‘ਤੇ ਇੱਕ ਵਾਰ ਚੈੱਕ ਕਰ ਸਕਦੇ ਹੋ। Tata Nexon ਪਹਿਲਾਂ ਨਾਲੋਂ ਜ਼ਿਆਦਾ ਫੀਚਰ ਲੋਡ ਹੋਣ ਜਾ ਰਿਹਾ ਹੈ।
Total Views: 220 ,
Real Estate



















