2 ਹਜ਼ਾਰ ਦੇ 93 % ਨੋਟ ਬੈਂਕਾਂ ’ਚ ਵਾਪਸ ਆਏ: RBI

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ ਵਰਤੋਂ ਤੋਂ ਬਾਹਰ ਕੀਤੇ ਗਏ ਦੋ ਹਜ਼ਾਰ ਰੁਪਏ ਵਾਲੇ ਕੁੱਲ 93 ਫੀਸਦ ਨੋਟ ਬੈਂਕਾਂ ’ਚ ਵਾਪਸ ਆ ਗਏ ਹਨ। ਆਰਬੀਆਈ ਨੇ 19 ਮਈ 2023 ਨੂੰ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਨੇ ਕਿਹਾ ਕਿ 31 ਅਗਸਤ 2023 ਤੱਕ ਬੈਂਕਾਂ ’ਚ ਜਮ੍ਹਾਂ ਹੋਏ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.32 ਲੱਖ ਕਰੋੜ ਰੁਪਏ ਸੀ।

Total Views: 209 ,
Real Estate