ਹਰਿਆਣਾ ਦੇ ਨੂਹ ਵਿਚ ਸ਼ੋਭਾ ਯਾਤਰਾ ਕੱਢਣ ਦੇ ਸੱਦੇ ਤੋਂ ਬਾਅਦ ਹਰਿਆਣਾ ਪੁਲਿਸ ਨੇ ਨੂਹ ਜਿਲ੍ਹੇ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਬ੍ਰਜ ਮੰਡਲ ਸ਼ੋਭਾ ਯਾਤਰਾ ਕੱਢਣ ਦੀ ਆਗਿਆ ਨਹੀਂ ਦਿੱਤੀ ਤੇ ਧਾਰਾ 144 ਲਾਗੁ ਕੀਤੀ ਗਈ ਹੈ ਸਿਰਫ 40 ਬੰਦਿਆਂ ਨੂੰ ਹੀ ਮੰਦਰ ਜਾਣ ਦੀ ਇਜਾਜਤ ਦਿੱਤੀ ਗਈ ਹੈ। ਸਾਰੀਆਂ ਸੜਕਾਂ ’ਤੇ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ।
Total Views: 145 ,
Real Estate



















