ਰਸ਼ੀਅਨ ‘ਲੂਨਾ’ ਚੰਨ ’ਤੇ ਹਾਦਸਾਗ੍ਰਸਤ

ਰੂਸੀ ਪੁਲਾੜ ਏਜੰਸੀ ਵੱਲੋਂ ਚੰਨ ਵੱਲ ਭੇਜਿਆ ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ ਹੋ ਗਿਆ ਹੈ। ਸਪੇਸਕ੍ਰਾਫਟ ਚੰਨ ਦੇ ਦੱਖਣੀ ਧਰੁਵ ’ਤੇ ਸੋਫਟ ਲੈਂਡਿੰਗ ਤੋਂ ਪਹਿਲਾਂ ਕਰੈਸ਼ ਹੋ ਗਿਆ।

Total Views: 327 ,
Real Estate