ਫੌਜ ਦੀ ਗੱਡੀ ਖੱਡ ‘ਚ ਡਿੱਗੀ , 9 ਜਵਾਨ ਸ਼ਹੀਦ

ਲੱਦਾਖ ‘ਚ ਸ਼ਨੀਵਾਰ ਦੇਰ ਸ਼ਾਮ ਫੌਜ ਦੀ ਇਕ ਗੱਡੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ, ਜਦਕਿ ਦੋ ਜ਼ਖਮੀ ਹੋ ਗਏ ਹੈ। ਇਹ ਹਾਦਸਾ ਕਿਆਰੀ ਕਸਬੇ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਕਾਫਲਾ ਕਰੂ ਗੈਰੀਸਨ ਤੋਂ ਲੇਹ ਨੇੜੇ ਕਿਆਰੀ ਵੱਲ ਜਾ ਰਿਹਾ ਸੀ।

Total Views: 288 ,
Real Estate