ਇਸਰੋ ਨੇ ਚੰਦਰਯਾਨ ਵੱਲੋਂ ਲਈ ਗਈ ਚੰਦ ਦੀ ਪਹਿਲੀ ਤਸਵੀਰ ਕੀਤੀ ਜਾਰੀ

ਇਸਰੋ ਨੇ ਐਤਵਾਰ ਨੂੰ ਚੰਦਰਮਾ ਦੀ ਪਹਿਲੀ ਤਸਵੀਰ ਜਾਰੀ ਕੀਤੀ। ਇਹ ਤਸਵੀਰ ਭਾਰਤ ਦੇ ਤੀਜੇ ਚੰਦਰਮਾ ਮਿਸ਼ਨ ਚੰਦਰਯਾਨ-3 ਦੁਆਰਾ ਲਈ ਗਈ ਸੀ। ਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕੀਤਾ ਗਿਆ, “ਚੰਦਰਮਾ, ਜਿਵੇਂ ਕਿ ਚੰਦਰਯਾਨ-3 ਪੁਲਾੜ ਯਾਨ ਦੁਆਰਾ 5 ਅਗਸਤ, 2023 ਨੂੰ ਚੰਦਰ ਔਰਬਿਟ ਇਨਸਰਸ਼ਨ (LOI) ਦੌਰਾਨ ਦੇਖਿਆ ਗਿਆ ਸੀ।”

Total Views: 191 ,
Real Estate