ਰਾਵੀ ਦੇ ਪਾਣੀ ਕਾਰਨ 20 ਜੁਲਾਈ ਨੂੰ ਆਰਜ਼ੀ ਤੌਰ ਤੇ ਬੰਦ ਕੀਤੀ ਕਰਤਾਰਪੁਰ ਕੋਰੀਡੋਰ ਯਾਤਰਾ ਅੱਜ 25 ਜੁਲਾਈ ਤੋਂ ਦੁਬਾਰਾ ਸ਼ੁਰੂ, ਹੋ ਗਈ ਹੈ। ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਹਿੰਦ ਪਾਕ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਰਸਤੇ ਰਾਹੀਂ ਪਾਕਿਸਤਾਨ ਜਾਣ ਦੀ ਅੱਜ 132 ਸ਼ਰਧਾਲੂ ਕੋਲ ਪਰਮਿਸ਼ਨ ਸੀ। ਬੰਦ ਰਹੇ ਦਿਨਾਂ ਦੌਰਾਨ 700 ਦੇ ਕਰੀਬ ਸ਼ਰਧਾਲੂਆਂ ਦੀ ਯਾਤਰਾ ਪ੍ਰਭਾਵਿਤ ਹੋਈ ਸੀ।
Total Views: 131 ,
Real Estate


















