ਜ਼ੀਰਕਪੁਰ ਤੋਂ ਅੰਬਾਲਾ ਤੱਕ ਲੱਗਿਆ ਵੱਡਾ ਜਾਮ

ਚੰਡੀਗੜ੍ਹ ਤੇ ਜ਼ੀਰਕਪੁਰ ਸਣੇ ਨਾਲ ਲੱਗਦਿਆਂ ਇਲਾਕਿਆਂ ਵਿਚ ਅੱਜ ਸਵੇਰੇ ਭਾਰੀ ਬਾਰਸ਼ ਹੋਈ ਹੈ, ਜਿਸ ਤੋਂ ਬਾਅਦ ਸੜਕਾਂ ਉਤੇ ਲੰਮੇ ਜਾਮ ਲੱਗ ਗਏ । ਹਾਲਾਤ ਇਹ ਹਨ ਕਿ ਜ਼ੀਰਕਪੁਰ ਤੋਂ ਅੰਬਾਲਾ ਬੈਰੀਅਰ ਤੱਕ ਜਾਮ ਲੱਗ ਗਿਆ। ਲੋਕ ਵਾਹਨਾਂ ਵਿਚ ਕੈਦ ਹੋ ਗਏ, ਦਫਤਰਾਂ ਨੂੰ ਜਾ ਰਹੇ ਲੋਕ ਰਾਹ ਵਿਚ ਹੀ ਫਸੇ ਗਏ। ਜਾਮ ਵਿੱਚ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਵੀ ਫਸੀਆਂ ਗਈਆਂ।

Total Views: 250 ,
Real Estate