ਫ਼ਰੀਦਕੋਟ ਹਸਪਤਾਲ ‘ਚੋਂ ਗੈਂਗਸਟਰ ਫਰਾਰ

BREAKING

ਬੰਬੀਹਾ ਗੈਂਗ ਨਾਲ ਸਬੰਧਿਤ ਗੈਂਗਸਟਰ ਸੁਰਿੰਦਰ ਪਾਲ ਬਿੱਲਾ ਫ਼ਰੀਦਕੋਟ ਹਸਪਤਾਲ ਵਿਚੋਂ ਫਰਾਰ ਹੋ ਗਿਆ ਹੈ। ਇਸੇ ਹਸਪਤਾਲ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਦਾਖ਼ਲ ਹੈ। ਫ਼ਰਾਰ ਹੋਇਆ ਸੁਰਿੰਦਰ ਪਾਲ ਬਿੱਲਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਜੇਰੇ ਇਲਾਜ ਸੀ।

Total Views: 213 ,
Real Estate