ਅਮਰੀਕਾ ਦੇ ਦੌਰੇ ‘ਤੇ ਨਿਊਯਾਰਕ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਨਿਊਯਾਰਕ ਪਹੁੰਚੇ ਹਨ। 21 ਤੋਂ 24 ਜੂਨ ਤੱਕ ਪੀਐੱਮ ਮੋਦੀ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਇਸ ਦੌਰੇ ‘ਤੇ ਸਭ ਤੋਂ ਵੱਡਾ ਰੱਖਿਆ ਸੌਦਾ ਹੋਣ ਜਾ ਰਿਹਾ ਹੈ, ਜਿਸ ਵਿੱਚ ਡਰੋਨ, ਸਟਰਾਈਕਰ ਆਰਮਡ ਵਾਹਨਾਂ ਅਤੇ ਜੈੱਟ ਇੰਜਣਾਂ ‘ਤੇ ਸਮਝੌਤਾ ਹੋਣ ਜਾ ਰਿਹਾ ਹੈ।

Total Views: 260 ,
Real Estate