ਕੈਨੇਡਾ ਦੀ ਮਸ਼ਹੂਰ ਬੈੱਲ ਕੰਪਨੀ ਨੇ 1300 ਤੋਂ ਵਧੇਰੇ ਨੌਕਰੀਆਂ ਖਤਮ ਕਰਨ ਦਾ ਐਲਾਨ ਕੀਤਾ ਹੈ ਅਤੇ ਇਸਦੇ ਨਾਲ ਹੀ 6 ਰੇਡੀਓ ਸਟੇਸ਼ਨ ਬੰਦ ਕਰਨ ਤੇ 3 ਸਟੇਸ਼ਨ ਵੇਚਣ ‘ਤੇ ਲਾਏ ਜਾਣ ਦੀ ਖਬਰ ਵੀ ਹੈ। ਕੰਪਨੀ ਵਲੋਂ ਚੁੱਕਿਆ ਗਿਆ ਇਹ ਵੱਡਾ ਕਦਮ ਲਗਾਤਾਰ ਵੱਧ ਰਹੇ ਫਾਇਨੈਸ਼ਲ ਪ੍ਰੈਸ਼ਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ।ਕੱਢੇ ਜਾਣ ਵਾਲੇ ਕਰਮਚਾਰੀਆਂ ਦੀ ਗਿਣਤੀ ਬੈੱਲ ਕੰਪਨੀ ਦਾ ਕੁੱਲ ਕਰਮਚਾਰੀਆਂ ਦੀ ਗਿਣਤੀ ਦਾ 6% ਹਿੱਸਾ ਬਣਦਾ ਹੈ।
Total Views: 140 ,
Real Estate



















