ਬਾਲਾਸੋਰ: ਰੇਲ ਹਾਦਸੇ ਦੀ ਜਾਂਚ ਲਈ ਸੀਬੀਆਈ ਦੀ 10 ਮੈਂਬਰੀ ਟੀਮ ਮੌਕੇ ’ਤੇ ਪੁੱਜੀ

2 ਜੂਨ ਨੂੰ ਵਾਪਰੇ ਦੁਖਾਂਤ ਦੀ ਜਾਂਚ ਲਈ ਸੀਬੀਆਈ ਦੀ 10 ਮੈਂਬਰੀ ਟੀਮ ਅੱਜ ਉੜੀਸਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਮੁਤਾਬਕ ਟੀਮ ਮੌਕੇ ਵਾਲੀ ਥਾਂ ਤੋਂ ਸਬੂਤ ਜੁਟਾ ਰਹੀ ਹੈ।

Total Views: 118 ,
Real Estate