PM ਮੋਦੀ ਨੇ ਨਵੀਂ ਸੰਸਦ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਹੈ। ਪਹਿਲਾਂ ਪੀਐਮ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਪੂਜਾ ‘ਤੇ ਬੈਠੇ ਸਨ। ਤਾਮਿਲਨਾਡੂ ਦੇ ਅਧੀਨਮ ਸੰਤਾਂ ਨੇ ਧਾਰਮਿਕ ਰਸਮਾਂ ਤੋਂ ਬਾਅਦ ਸੇਂਗੋਲ ਪੀਐਮ ਮੋਦੀ ਨੂੰ ਸੌਂਪਿਆ ਸੀ, ਜਿਸ ਨੂੰ ਨਵੀਂ ਸੰਸਦ ਦੀ ਲੋਕ ਸਭਾ ਇਮਾਰਤ ਵਿੱਚ ਲਗਾਇਆ ।

Total Views: 383 ,
Real Estate