ਨਾਗਪੁਰ ਦੇ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ !

ਮਹਾਰਾਸ਼ਟਰ ਦੇ ਨਾਗਪੁਰ ‘ਚ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਮਹਾਰਾਸ਼ਟਰ ਟੈਂਪਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੋਪਾਲਕ੍ਰਿਸ਼ਨ ਮੰਦਰ (ਧੰਤੋਲੀ), ਸੰਕਟਮੋਚਨ ਪੰਚਮੁਖੀ ਹਨੂੰਮਾਨ ਮੰਦਰ (ਬੇਲੋਰੀ-ਸਾਵਨੇਰ), ਬ੍ਰਿਹਸਪਤੀ ਮੰਦਰ (ਕਨੋਲੀਬਾਰਾ) ਅਤੇ ਪਹਾੜੀ ਦੁਰਗਾਮਾਤਾ ਮੰਦਰ (ਮਾਨਵਤਾਨਗਰ) ਹੁਣ ਇਨ੍ਹਾਂ ਮੰਦਰਾਂ ਵਿਚ ਇਤਰਾਜ਼ਯੋਗ ਕੱਪੜੇ ਪਾ ਕੇ ਪ੍ਰਵੇਸ਼ ਨਹੀਂ ਕਰਨਗੇ।

Total Views: 168 ,
Real Estate