ਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਕਰਨਾਟਕ ਤਾਂ ਝਾਂਕੀ ਹੈ, ਅਜੇ ਪੂਰਾ ਹਿੰਦੂਸਤਾਨ ਬਾਕੀ ਹੈ। ਕਾਂਗਰਸ ਜਿੱਤ ਗਈ, ਜਿਸ ਦਾ ਮਤਲਬ ਹੈ ਕਿ ਜਨਤਾ ਤਾਨਾਸ਼ਾਹੀ ਨੂੰ ਹਰਾ ਸਕਦੀ ਹੈ। ਬਜਰੰਗ ਬਲੀ ਕਾ ਕਾਂਗਰਸ ਦੇ ਨਾਲ ਸੀ। ਸਾਡੇ ਗ੍ਰਹਿ ਮੰਤਰੀ ਬੋਲ ਰਹੇ ਸਨ ਕਿ ਭਾਜਪਾ ਹਾਰ ਗਈ ਤਾਂ ਦੰਗੇ ਹੋਣਗੇ। ਕਰਨਾਟਕ ਸ਼ਾਂਤ ਹੈ ਅਤੇ ਖ਼ੁਸ਼ ਹੈ। ਕਿੱਥੇ ਹਨ ਦੰਗੇ?
Total Views: 212 ,
Real Estate






















