ਪੰਜਾਬ ਦੇ ਡੀਜੀਪੀ Gaurav Yadav ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਅੰਮ੍ਰਿਤਸਰ ਧਮਾਕਿਆਂ ਦੇ ਮਾਮਲੇ ‘ਚ 5 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਡੀਜੀਪੀ 11 ਵਜੇ ਪ੍ਰੈਸ ਕਾਨਫਰੰਸ ਕਰ ਕੇ ਬਾਕੀ ਦੀ ਜਾਣਕਾਰੀ ਸਾਝੀ ਕਰਨਗੇ ।
Total Views: 162 ,
Real Estate