ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਭਾਰਤ ਲਿਆਂਦਾ ਗਿਆ

ਭਾਰਤ ਦੇ ਲੋੜੀਂਦੇ ਭਗੌੜਿਆਂ ਵਿੱਚੋਂ ਇੱਕ ਗੈਂਗਸਟਰ ਦੀਪਕ ‘ਬਾਕਸਰ’ ਨੂੰ ਦਿੱਲੀ ਪੁਲੀਸ ਨੇ ਭਾਰਤ ਲੈ ਕੇ ਪਹੂੰਚੀ ਹੈ। ਉਸ ਨੂੰ ਮੈਕਸੀਕੋ ਵਿਚ ਪੁਲੀਸ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਦੋ ਮੈਂਬਰੀ ਟੀਮ ਦੀਪਕ ਨਾਲ ਸਵੇਰੇ 6 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਪਹੁੰਚੀ। ਇਹ ਟੀਮ ਮੈਕਸੀਕੋ ਤੋਂ ਤੁਰਕੀ ਦੇ ਇਸਤੰਬੁਲ ਰਾਹੀਂ ਦਿੱਲੀ ਪਹੁੰਚੀ।

Total Views: 229 ,
Real Estate