ਕੈਨੇਡਾ: ਅਮਰੀਕਾ ਨਾਲ ਲਗਦੀ ਸਰਹੱਦ ‘ਤੇ 8 ਲਾਸ਼ਾਂ ਮਿਲੀਆਂ

ਕਿਊਬੈਕ ਦੇ ਦਲਦਲੀ ਇਲਾਕੇ ਵਿੱਚੋਂ ਕੈਨੇਡਾ ‘ਚ ਅਮਰੀਕਾ ਨਾਲ ਲਗਦੀ ਸਰਹੱਦ ‘ਤੇ 8 ਲਾਸ਼ਾਂ ਮਿਲੀਆਂ ਹਨ। ਮਰਨ ਵਾਲਿਆਂ ਵਿੱਚ ਰੋਮਾਨੀਆ ਅਤੇ ਭਾਰਤ ਦੇ ਦੋ ਪਰਿਵਾਰ ਦੱਸੇ ਜਾ ਰਹੇ ਹਨ ਜਿੰਨ੍ਹਾਂ ‘ਚ 6 ਬਾਲਗ ਤੇ 2 ਬੱਚੇ ਸ਼ਾਮਲ ਹਨ।
Total Views: 489 ,
Real Estate