
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 6 ਕੈਬਨਿਟ ਮੰਤਰੀਆਂ ਦੇ ਮਹਿਕਮਿਆਂ ‘ਚ ਬਦਲਾਅ ਕੀਤਾ ਗਿਆ ਹੈ। ਅਮਨ ਅਰੋੜਾ ਤੋਂ ਹਾਊਸਿੰਗ ਤੇ ਲੋਕ ਸੰਪਰਕ ਵਿਭਾਗ ਵਾਪਿਸ ਲਿਆ ਅਤੇ ਚੇਤਨ ਸਿੰਘ ਜੌੜਾਮਾਜਰਾ ਬਣੇ ਲੋਕ ਸੰਪਰਕ ਮੰਤਰੀ। ਇਸ ਤੋਂ ਬਿਨਾ ਮਾਨ ਨੇ ਆਪਣੇ ਕੋਲ ਮਕਾਨ ਉਸਾਰੀ ਵਿਭਾਗ ਰੱਖਿਆ ਹੈ।
Total Views: 213 ,
Real Estate


















