ਅਮਰੀਕਾ : ਪਹਿਲੀ ਸਿੱਖ ਮਹਿਲਾ ਜੱਜ ਨੇ ਸਹੁੰ ਚੁੱਕੀ

ਅਮਰੀਕਾ ‘ਚ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕ ਲਈ ਹੈ ਤੇ ਉਹ ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣ ਗਈ ਹੈ।
Total Views: 225 ,
Real Estate