ਨਵੇਂ ਸਾਲ ਵਾਲੇ ਦਿਨ ਚੀਨ ‘ਚ ਭਾਰਤੀ ਵਿਦਿਆਰਥੀ ਦੀ ਮੌਤ

ਨਵੇਂ ਸਾਲ ਵਾਲੇ ਦਿਨ ਚੀਨ ‘ਚ ਚੀ ਤਾਮਿਲਨਾਡੂ ਦੇ ਰਹਿਣ ਵਾਲੇ ਅਬਦੁਲ ਸ਼ੇਖ ਦੀ ਮੌਤ ਹੋ ਗਈ। ਉਸਦੀ ਉਮਰ 22 ਸਾਲ ਸੀ। ਮੌਤ ਦਾ ਕਾਰਨ ਕੋਈ ਬਿਮਾਰੀ ਦੱਸਿਆ ਜਾ ਰਿਹਾ ਹੈ, ਹਾਲਾਂਕਿ ਬਿਮਾਰੀ ਬਾਰੇ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਗਿਆ। ਉੱਧਰ ਭਾਰਤ ਵਿਚ ਰਹਿ ਰਹੇ ਪਰਿਵਾਰ ਨੇ ਅਬਦੁਲ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।
Total Views: 197 ,
Real Estate